ਮਾਮਲਾ ਪਟਿਆਲਾ ਦਾ ਹੈ ਜਿੱਥੇ ਗੋਲ੍ਡ ਮੈਡਲਿਸਟ ਲੜਕੇ ਗੋਵਿੰਦ ਨੇ ਆਪਣੀ ਮਾਂ ਨੂੰ ਛੱਤ ਤੋਂ ਧੱਕਾ ਦੇਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ । ਮਾਂ ਦੀ ਮੌਤ ਤੋਂ ਬਾਅਦ ਪੁਲਿਸ ਨੇ ਵੱਡੇ ਭਰਾ ਦੇ ਅਧਾਰ ਤੇ ਮਾਮਲਾ ਦਰਜ ਕਰਕੇ ਗੋਵਿੰਦ ਨੂੰ ਗ੍ਰਿਫਤਾਰ ਕਰ ਲਿਆ ਹੈ, ਦਸਦਈਏ ਕੀ ਗੋਵਿੰਦ ਸਕੂਲ 'ਚ ਮੁੱਕੇਬਾਜ਼ੀ ਵਿੱਚ ਜ਼ਿਲਾ ਪੱਧਰ ਤੇ ਖੇਡਦਿਆਂ ਗੋਲ੍ਡ ਮੈਡਲ ਹਾਂਸਿਲ ਕਰਨ ਵਾਲਾ ਗੋਬਿੰਦ ਮਾਨਸਿਕ ਤੌਰ ਤੋਂ ਪ੍ਰੇਸ਼ਾਨ ਚੱਲ ਰਿਹਾ ਸੀ ਜਿਸ ਕਰਨ ਮਾਂ ਵੱਲੋ ਮੋਬਾਈਲ ਚਲਾਉਣ ਤੇ ਰੋਕਣ ਤੇ ਗੋਵਿੰਦ ਨੇ ਉਸਨੂੰ ਛੱਤ ਤੋਂ ਥੱਲੇ ਸੁੱਟ ਦਿੱਤਾ ਸੀ ਜਿਸ ਤੋਂ ਬਾਅਦ ਉਸਦੀ ਮੌਤ ਹੋਗਈ ਸੀ ।
.
The angry son threw the mother from the roof, she died..
.
.
.
#punjabnews #patialanews #patiala